ਉਰਵਸ਼ੀ ਰੌਤੇਲਾ ਦੀ ਇਸ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਫੈਸ਼ਨ ਗੇਮ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਉਰਵਸ਼ੀ ਆਪਣੇ ਫੈਸ਼ਨ ਸਟੇਟਮੈਂਟ ਦੇ ਕਾਰਨ ਹਮੇਸ਼ਾ ਚਰਚਾ ਵਿੱਚ ਹੈ ਚਾਹੇ ਉਹ ਕੈਜੁਅਲ ਹੋਵੇ।ਡਿਜ਼ਾਈਨਰ ਹੋਵੇ ਜਾਂ ਏਅਰਪੋਰਟ ਲੁਕ ਹੋਵੇ, ਉਰਵਸ਼ੀ ਹਰ ਕੈਟੇਗਰੀ ਵਿੱਚ ਬਹੁਤ ਖੂਬਸੂਰਤ ਲੱਗਦੀ ਹੈ।ਹਾਲ ਹੀ ਵਿੱਚ ਇੱਕ ਵਾਰ ਫਿਰ ਉਰਵਸ਼ੀ ਨੇ ਸ਼ੋਅ ਸਟੋਪਰ ਦੇ ਰੂਪ ਨਾਲ ਫੈਸ਼ਨ ਦੀ ਦੁਨੀਆ ਵਿੱਚ ਤਹਿਲਕਾ ਮਚਾਇਆ।

ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਲਈ ਰੈਂਪ ਵਾਕ ਕਰਦੇ ਹੋਏ ਉਰਵਸ਼ੀ ਕਾਫੀ ਖੂਬਸੂਰਤ ਲੱਗੀ।ਉਰਵਸ਼ੀ ਨੇ ਆਪਣੇ ਡਿਜ਼ਾਈਨਰ ਨਾਲ ਰੈਂਪ ਵਾਕ ਦੀ ਝਲਕ ਸਾਂਝੀ ਕੀਤੀ ਹੈ।ਸਾਹਮਣੇ ਆਈ ਲੁੱਕ ਦੇ ‘ਚ ਉਰਵਸ਼ੀ ਹੈਵੀ ਬਾਲ ਗਾਉਨ ਡਰੈੱਸ ਵਿਚ ਨਜ਼ਰ ਆਈ।ਉਰਵਸ਼ੀ ਦੇ ਇਸ ਡਰੈੱਸ ਦੀ ਕੀਮਤ ਤੁਹਾਨੂੰ ਵੀ ਹੈਰਾਨ ਕਰ ਸਕਦੀ ਹੈ।ਉਰਵਸ਼ੀ ਦੇ ਇਸ ਬਾਲ ਗਾਉਨ ਦੀ ਕੀਮਤ 40 ਲੱਖ ਰੁਪਏ ਦੱਸੀ ਜਾ ਰਹੀ ਹੈ।

ਉਰਵਸ਼ੀ ਨੇ ਪਹਿਲੀ ਵਾਰ ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਦੇ ਲਈ ਰੈਂਪ ਵਾਕ ਨਹੀਂ ਕੀਤਾ, ਉਰਵਸ਼ੀ ਨੇ ਅਰਬ ਫੈਸ਼ਨ ਵੀਕ ਵਿੱਚ ਮਿਸਰ ਦੀ ਰਾਜਕੁਮਾਰੀ ਕਲੀਓਪੈਟਰਾ ਦੇ ਡਰੈੱਸ ਵਿੱਚ ਰੈਂਪ ਵਾਕ ਕੀਤਾ ਸੀ।ਵਰਕ ਫਰੰਟ ਦੀ ਗੱਲ ਕਰੀਏ ਤਾਂ, ਉਰਵਸ਼ੀ ਰੌਤੇਲਾ ਇੱਕ ਵੱਡੇ ਬਜਟ ਦੀ ਸਾਇੰਸ ਫਿਕਸ਼ਨ ਵਾਲੀ ਤਾਮਿਲ ਫਿਲਮ ਨਾਲ ਆਪਣਾ ਤਾਮਿਲ ਡੈਬਿਊ ਕਰੇਗੀ।

ਉਰਵਸ਼ੀ ਨੂੰ ਹਾਲ ਹੀ ਵਿੱਚ ਗੁਰੂ ਰੰਧਾਵਾ ਦੇ ਨਾਲ ਉਨ੍ਹਾਂ ਦੇ ਗਾਣੇ ਲਈ ਇੱਕ ਬਲਾਕਬਸਟਰ ਹੁੰਗਾਰਾ ਮਿਲਿਆ ਹੈ।ਉਰਵਸ਼ੀ ਰੌਤੇਲਾ ਜੀਓ ਸਟੂਡੀਓ ਦੀ ਵੈਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਵਿੱਚ ਰਣਦੀਪ ਹੁੱਡਾ ਦੇ ਨਾਲ ਮੁੱਖ ਭੂਮਿਕਾ ਵੀ ਨਿਭਾਉਣ ਵਾਲੀ ਹੈ।

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Source link

Leave a Reply

%d bloggers like this: