ਇਹ ਹਫ਼ਤਾ OTT ਲਈ ਹੋਏਗਾ ਧਮਾਕੇਦਾਰ, ਸਰਦਾਰ ਊਧਮ ਤੇ ਰਸ਼ਮੀ ਰੌਕੇਟ ਸਣੇ ਕਈ ਵੱਡੇ ਰਿਲੀਜ਼
ਨਵੀਂ ਦਿੱਲੀ: ਅਸੀਂ ਅਕਤੂਬਰ ਦੇ ਤੀਜੇ ਹਫ਼ਤੇ ‘ਚ ਹਾਂ ਅਤੇ ਇਸ ਦੌਰਾਨ ਓਟੀਟੀ ਪਲੇਟਫਾਰਮਾਂ ਤੇ ਕਈ ਦਿਲਚਸਪ ਚੀਜ਼ਾਂ ਰਿਲੀਜ਼ ਹੋਣ ਜਾ ਰਹੀਆਂ ਹਨ।ਇਨ੍ਹਾਂ ਵਿੱਚੋਂ ਇੱਕ ਵੱਡੀ ਰਿਲੀਜ਼ ਦਾ ਗੱਲ ਕਰੀਏ ਤਾਂ ਉਹ ਹੈ ਤਾਪਸੀ ਪੰਨੂੰ ਦੀ ਫ਼ਿਲਮ ਰਸ਼ਮੀ ਰੌਕੇਟ, ਇਹ ਫ਼ਿਲਮ 15 ਅਕਤੂਬਰ ਨੂੰ Zee5 ‘ਤੇ  ਪ੍ਰੀਮੀਅਰ ਹੋਏਗੀ।

ਇਸ ਦੇ ਨਾਲ ਹੀ ਹਫ਼ਤੇ ਦੀ ਇੱਕ ਹੋਰ ਵੱਡੀ ਰਿਲੀਜ਼ Netflix ਦਾ ਸ਼ੋਅ Little Things ਹੋਏਗਾ, ਜਿਸਦਾ ਚੌਥਾ ਸੀਜ਼ਨ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।Source link

Leave a Reply

%d bloggers like this: